Surprise Me!

ਸਮਲਿੰਗੀ ਵਿਆਹ ਨੂੰ ਲੈਕੇ ਅਦਾਲਤ ਦਾ ਵੱਡਾ ਫ਼ੈਸਲਾ ਕੇਂਦਰ ਸਰਕਾਰ ਨੂੰ ਕਰ 'ਤੇ ਇਹ ਨਿਰਦੇਸ਼ ਜਾਰੀ | OneIndia Punjabi

2023-10-17 1 Dailymotion

ਸਮਲਿੰਗੀ ਵਿਆਹ (Same-s.x Marrige) ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਵਲੋਂ ਅੱਜ ਆਪਣਾ ਫੈਸਲਾ ਸੁਣਾਇਆ ਗਿਆ ਹੈ । ਦੱਸਦਈਏ ਇਸ ਤੋਂ ਪਹਿਲਾਂ 10 ਦਿਨਾਂ ਦੀ ਸੁਣਵਾਈ ਤੋਂ ਬਾਅਦ 11 ਮਈ ਨੂੰ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤੇ ਅੱਜ ਅਦਾਲਤ ਵਲੋਂ ਫ਼ੈਸਲਾ ਸੁਣਾ ਦਿੱਤਾ ਗਿਆ ਹੈ |

The big decision of the court regarding same-s.x marriage is to be given to the central government and this directive is issued.

#punjabnews #samesexmarrige #samegendermarrige
~PR.182~

Buy Now on CodeCanyon